Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005368184
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 9th, Lesson No. 2 (MS Excel Part-II)

ਪਾਠ - 2
AY~m. AY~s. Ayksl (Bwg-2)

ਅਭਿਆਸ (Exercise)


  1. ਐੱਮ. ਐੱਸ. ਐਕਸੈੱਲ ਵਿੱਚ ਚਾਰਟ ਇੱਕ ਅਜਿਹਾ ਟੂਲ ਹੈ ਜਿਸ ਵਿੱਚ ਡਾਟਾ ਨੂੰ ਗ੍ਰਾਫਿਕਲੀ (ਤਸਵੀਰਾਂ) ਰਾਹੀਂ ਦਿਖਾਇਆ ਜਾਂਦਾ ਹੈ।
  2. ਪਾਇਵਟ ਟੇਬਲ ਉਸ ਸਮੇਂ ਬਹੁਤ ਉਪਯੋਗੀ ਟੂਲ ਹੁੰਦੇ ਹਨ, ਜਦੋਂ ਸਾਨੂੰ ਵੱਡੀਆਂ ਅਤੇ ਜਟਿਲ ਸਪਰੈਡ-ਸ਼ੀਟਾਂ ਤੇ ਕੰਮ ਕਰਨਾ ਪੈਂਦਾ ਹੈ।
  3. ਡਾਟਾ ਵੈਲੀਡੇਸ਼ਨ ਇੱਕ ਸ਼ਕਤੀਸ਼ਾਲੀ ਵਿਸੇਸ਼ਤਾ ਹੈ ਜਿਸ ਦੀ ਵਰਤੋਂ ਅਜਿਹੇ ਕੁਝ ਖਾਸ ਨਿਯਮ ਬਨਾਉਣ ਲਈ ਕੀਤੀ ਜਾਂਦੀ ਹੈ ਕਿ ਕਿਸੀ ਸੈੱਲ ਵਿੱਚ ਕੀ ਦਾਖਲ ਕੀਤਾ ਜਾ ਸਕਦਾ ਹੈ।
  4. ਕਿਸੀ ਅਨਜਾਣ ਕੀਮਤ ਦੀ ਗਣਨਾ ਕਰਨ ਵਰਗੀਆਂ ਗੁੰਝਲਦਾਰ ਗਣਨਾਵਾਂ ਕਰਨ ਲਈ Whatifanalysis ਵਰਗੇ ਸ਼ਕਤੀਸ਼ਾਲੀ ਟੂਲ ਦੀ ਮਦਦ ਲਈ ਜਾਂਦੀ ਹੈ।
  5. Goal seek ਫੰਕਸ਼ਨ Whatifanalysis ਟੂਲ ਸੈੱਟ ਦਾ ਇੱਕ ਹਿੱਸਾ ਹੈ।
  6. ਐਕਸੈੱਲ ਵਿੱਚ ਅਸੀਂ ਆਪਣੀ ਵਰਕਸ਼ੀਟ ਨੂੰ ਵੱਖੋ-ਵੱਖਰੇ ਪੇਨਾਂ ਵਿੱਚ ਵੰਡ ਸਕਦੇ ਹਾਂ।
  7. ਐਕਸੈੱਲ ਵਿੱਚ ਜਿਸ ਰੋਅ ਨੂੰ ਫਰੀਜ਼ ਕੀਤਾ ਜਾਂਦਾ ਹੈ ਉਸਦੇ ਟਾਪ 'ਤੇ ਇੱਕ ਕਾਲੀ ਹੌਰੀਜ਼ੌਂਟਲ ਲਾਈਨ ਜੁੜ ਜਾਂਦੀ ਹੈ।
  8. ਐਕਸੈੱਲ ਵਿੱਚ ਸਿਲੈਕਟ ਕੀਤੇ ਹੋਏ ਰੋਅਜ਼/ ਕਾਲਮ/ ਸ਼ੀਟਾਂ ਨੂੰ ਹਾਈਡ ਕਰਨ ਦੀ ਇੱਕ ਵਧੀਆ ਵਿਸ਼ੇਸ਼ਤਾ ਹੁੰਦੀ ਹੈ।

SmartStudies.in © 2012-2023